ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਕਿਸਾਨਾਂ ਬਾਰੇ ਵਿਵਾਦਿਤ ਬਿਆਨ ਦੇਣਾ ਮਹਿੰਗਾ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਉਸਦੀ ਚਹੁੰ ਤਰਫ਼ਾ ਆਲੋਚਨਾ ਹੋ ਰਹੀ ਹੈ। ਉਥੇ ਹੀ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਬੀਜੇਪੀ ਨੱਢਾ ਨੇ ਕੰਗਣਾ ਰਨੌਤ ਨੂੰ ਤਲਬ ਕੀਤਾ ਹੈ। ਕੰਗਣਾ ਰਨੌਤ ਇਸੇ ਸਿਲਸਿਲੇ ਵਿੱਚ ਅੱਜ ਜੇਪੀ ਨੱਢਾ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਸਾਹਮਣੇ ਰੱਖੇਗੀ।
ਕਿਸਾਨਾਂ ਬਾਰੇ ਦਿੱਤੇ ਬਿਆਨ ਕਰਕੇ ਕੰਗਣਾ ਰਣੌਤ ਨੂੰ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕੀਤਾ ਤਲਬ
RELATED ARTICLES