ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਪੰਜਾਬ ਭਾਜਪਾ ਬੁਲਾਰੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਟੀਮ ਕਪੂਰਥਲਾ ਹਾਊਸ ‘ਚ ਰੋਕਿਆ ਗਿਆ ਸੀ। ਗਰੇਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਸੰਵਿਧਾਨ ਸੰਸਥਾ ਹੈ ਅਤੇ ਸ਼ਿਕਾਇਤ ਮਿਲਣ ‘ਤੇ ਉਹ ਸਰਚ ਲਈ ਪਹੁੰਚੀ ਸੀ, ਪਰ ਉਸ ਨੂੰ ਰੋਕਿਆ ਜਾਣਾ, ਮਨਜੂਰ ਨਹੀਂ ਹੋਣਾ ਚਾਹੀਦਾ। ਤੁਸੀ ਇਸ ਦਾ ਸਾਹਮਣਾ ਕਰੋ, ਜੇ ਸੱਚੇ ਹੋਏ ਤਾਂ ਲੋਕ ਤੁਹਾਨੂੰ ਸਹੀ ਕਹਿਣਗੇ।
ਚੋਣ ਕਮਿਸ਼ਨ ਵਲੋਂ ਤਲਾਸ਼ੀ ਮਾਮਲੇ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਮੁੱਖ ਮੰਤਰੀ ਮਾਨ ਨੂੰ ਕੀਤਾ ਸਵਾਲ
RELATED ARTICLES