ਝਾਰਖੰਡ ਤੋਂ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਆਪ੍ਰੇਸ਼ਨ ਬਲੂ ਸਟਾਰ ‘ਤੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦੂਬੇ ਨੇ ਦਾਅਵਾ ਕੀਤਾ ਕਿ 1984 ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਹੋਇਆ ਆਪ੍ਰੇਸ਼ਨ ਬਲੂ ਸਟਾਰ ਇਕੱਲੇ ਭਾਰਤ ਨੇ ਨਹੀਂ ਸਗੋਂ ਬ੍ਰਿਟੇਨ ਦੀ ਮਦਦ ਨਾਲ ਅੰਜਾਮ ਦਿੱਤਾ ਸੀ। ਦੂਬੇ ਨੇ ਇੱਕ ਗੁਪਤ ਬ੍ਰਿਟਿਸ਼ ਦਸਤਾਵੇਜ਼ ਦਾ ਵੀ ਹਵਾਲਾ ਦਿੱਤਾ ਹੈ।
ਭਾਜਪਾ ਆਗੂ ਦਾ ਦਾਅਵਾ ਆਪਰੇਸ਼ਨ ਬਲੂ ਸਟਾਰ ਭਾਰਤ ਅਤੇ ਬ੍ਰਿਟੇਨ ਸਰਕਾਰ ਨੇ ਮਿਲਕੇ ਕਰਵਾਇਆ
RELATED ARTICLES