Sunday, July 7, 2024
HomePunjabi NewsLiberal Breakingਜਲੰਧਰ ਜਿਮਨੀ ਚੋਣ ਲਈ ਭਾਜਪਾ ਨੇ ਐਲਾਨ ਕੀਤਾ ਆਪਣਾ ਉਮੀਦਵਾਰ

ਜਲੰਧਰ ਜਿਮਨੀ ਚੋਣ ਲਈ ਭਾਜਪਾ ਨੇ ਐਲਾਨ ਕੀਤਾ ਆਪਣਾ ਉਮੀਦਵਾਰ

ਜਲੰਧਰ ਜਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਥੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਭਾਜਪਾ ਨੇ ਵੀ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ ਭਾਜਪਾ ਨੇ ਸ਼ੀਤਲ ਅੰਗਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਇਸ ਅਹੁਦੇ ਤੋਂ ਸ਼ੀਤਲ ਅੰਗਰਾਲ ਨੇ ਹੀ ਅਸਤੀਫਾ ਦਿੱਤਾ ਸੀ।

RELATED ARTICLES

Most Popular

Recent Comments