ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਨੇ ਆਪਣੀ ਪਕੜ ਮਜਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਸ਼ੀਤਲ ਅੰਗੁਰਾਲ ਨੇ ਜਲੰਧਰ ਦੇ ਲਗਭਗ 12 ਤੋਂ ਵੱਧ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਾਇਆ ਹੈ। ਜਿਨਾਂ ਨੂੰ ਕਿ ਅੱਜ ਪਾਰਟੀ ਦੇ ਰਿਵਾਇਤ ਅਨੁਸਾਰ ਪਾਰਟੀ ਦੇ ਵਿੱਚ ਜੀ ਆਇਆ ਨੂੰ ਕਿਹਾ ਗਿਆ । ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਲੀਡਰਸ਼ਿਪ ਮੌਜੂਦ ਸੀ।
ਭਾਜਪਾ ਨੂੰ ਮਿਲੀ ਹੋਰ ਮਜਬੂਤੀ, ਦਰਜਨ ਤੋਂ ਵੱਧ ਕੌਂਸਲਰ ਹੋਏ ਭਾਜਪਾ ਵਿੱਚ ਸ਼ਾਮਿਲ
RELATED ARTICLES