Sunday, July 7, 2024
HomePunjabi NewsLiberal Breakingਭਾਜਪਾ ਉਮੀਦਵਾਰ ਰਵਨੀਤ ਬਿੱਟੂ, ਪਰਨੀਤ ਕੌਰ ਤੇ ਸੁਸ਼ੀਲ ਰਿੰਕੂ ਕੱਲ ਭਰਨਗੇ ਨਾਮਜਦਗੀ...

ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਪਰਨੀਤ ਕੌਰ ਤੇ ਸੁਸ਼ੀਲ ਰਿੰਕੂ ਕੱਲ ਭਰਨਗੇ ਨਾਮਜਦਗੀ ਪੇਪਰ

ਲੋਕ ਸਭਾ ਚੋਣਾਂ ਦੇ ਲਈ ਕੱਲ ਜਾਨੀ ਕਿ 10 ਮਈ ਨੂੰ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਰਨੀਤ ਕੌਰ ਅਤੇ ਸੁਸ਼ੀਲ ਕੁਮਾਰ ਰਿੰਕੂ ਆਪਣਾ ਨਾਮ ਦਰਜ ਕੀ ਪੱਤਰ ਦਾਖਲ ਕਰਨਗੇ। ਭਾਜਪਾ ਪੰਜਾਬ ਵੱਲੋਂ ਇਸ ਦੀ ਜਾਣਕਾਰੀ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਦੇ ਕਈ ਹੋਰ ਉਮੀਦਵਾਰ ਵੀ ਕੱਲ ਆਪਣੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ।

RELATED ARTICLES

Most Popular

Recent Comments