ਲੁਧਿਆਣਾ: ਲੁਧਿਆਣਾ ਵਿੱਚ ਕਾਲੇ ਪਾਣੀ ਮੋਰਚੇ ਵਿੱਚ ਪ੍ਰਸ਼ਾਸਨ ਲੋਕਾਂ ਦੇ ਦਬਾਅ ਹੇਠ ਝੁਕ ਗਿਆ। ਲੱਖਾ ਸਿਧਾਣਾ ਸਮੇਤ ਫੜੇ ਗਏ ਲੋਕਾਂ ਨੂੰ ਰਿਹਾਅ ਕਰਕੇ ਮੋਰਚੇ ਵਿੱਚ ਲਿਆਉਣ ਦਾ ਵਾਅਦਾ ਕੀਤਾ। ਗੰਦੇ ਪਾਣੀ ਦੇ ਸੈਂਟਰ ਬੰਦ ਕਰਨ ਲਈ ਗੱਲਬਾਤ ਹੋਵੇਗੀ। ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਦੱਸ ਦਈਏ ਕਿ ਅੱਜ ਲੱਖਾ ਸਿਧਾਣਾ ਨੇ ਲੋਕਾਂ ਨੂੰ ਬੁੱਢੇ ਨਾਲੇ ਨੂੰ ਬੰਦ ਕਰਨ ਦੇ ਲਈ ਕਾਲ ਦਿੱਤੀ ਸੀ।
ਲੁਧਿਆਣਾ ਵਿੱਚ ਕਾਲੇ ਪਾਣੀ ਮੋਰਚੇ ਤੇ ਲੋਕਾਂ ਦੀ ਵੱਡੀ ਜਿੱਤ, ਝੁਕਿਆ ਪ੍ਰਸ਼ਾਸਨ
RELATED ARTICLES