ਲੋਹੜੀ ਮੌਕੇ ਪੰਜਾਬ ਨੂੰ ਵੱਡਾ ਤੋਹਫਾ ਮਿਲਿਆ। ਪਟਿਆਲਾ ਵਿੱਚ ਕਿਲਾ ਮੁਬਾਰਕ ਦੇ ਅੰਦਰ ਬਣਾਇਆ ਗਿਆ ‘ਹੋਟਲ ਰਣਬਾਸ – ਦਿ ਪੈਲੇਸ’ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸਿੱਖ ਹੇਰੀਟੇਜ ਨੂੰ ਪ੍ਰਮੋਟ ਕਰਦਿਆਂ ਇਹ ਪੈਲੇਸ ਟੂਰਿਜ਼ਮ ਨੂੰ ਵਧਾਵੇਗਾ। ਇਹ ਪੈਲੇਸ ਇਤਿਹਾਸਕ ਮਹੱਤਵ ਨਾਲ ਸਜਿਆ ਹੋਇਆ ਹੈ।
ਲੋਹੜੀ ਮੌਕੇ ਪੰਜਾਬ ਵਿੱਚ ਟੂਰਿਜ਼ਮ ਨੂੰ ਵਧਾਉਣ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ
RELATED ARTICLES