ਪੰਜਾਬ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਹਨਾਂ ਖਿਲਾਫ ਜਾਰੀ ਗੈਰ ਜ਼ਮਾਨਤੀ ਰੱਦ ਕਰ ਦਿੱਤੇ ਹਨ। ਦੱਸਣ ਯੋਗ ਹੈ ਕਿ ਮੀਤ ਹੇਅਰ ਦੇ ਖਿਲਾਫ 24 ਅਕਤੂਬਰ 2020 ਨੂੰ ਆਈਪੀਸੀ ਧਾਰਾ 188 ਦੇ ਤਹਿਤ ਚੰਡੀਗੜ੍ਹ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਜਦੋਂ ਉਹ ਭਾਜਪਾ ਦਫਤਰ ਅੱਗੇ ਧਰਨਾ ਦੇਣ ਗਏ ਸਨ।
ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਕੋਰਟ ਵਲੋਂ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ
RELATED ARTICLES