ਸੁਖਦੇਵ ਸਿੰਘ ਢੀਡਸਾ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਰਹੇ ਹਨ। ਉਹਨਾਂ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅੱਜ ਅਕਾਲੀ ਦਲ ਵਿੱਚ ਮਰਜ ਹੋ ਰਹੀ ਹੈ। ਅੱਜ ਸ਼ਾਮ ਤੱਕ ਇਸ ਦੀ ਉਪਚਾਰਿਕ ਘੋਸ਼ਨਾ ਵੀ ਕਰ ਦਿੱਤੀ ਜਾਵੇਗੀ। ਸੁਖਦੇਵ ਸਿੰਘ ਢੀਡਸਾ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਕਬੂਲ ਕਰ ਲਿਆ ਹੈ।
ਬਿੱਗ ਬ੍ਰੇਕਿੰਗ ਸੁਖਦੇਵ ਸਿੰਘ ਢੀਡਸਾ ਅੱਜ ਕਰਨਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ
RELATED ARTICLES


