ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ-ਪ੍ਰਧਾਨ ਦੇ ਦਫ਼ਤਰ ਨੇ ਸੈਨੇਟ ਚੋਣਾਂ ਦੀਆਂ ਤਰੀਕਾਂ ਨੂੰ ਮਨਜ਼ੂਰੀ ਦਿੰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਪੇਸ਼ ਕੀਤੇ ਗਏ ਸ਼ਡਿਊਲ ਅਨੁਸਾਰ ਹੀ ਹੋਣਗੀਆਂ।
ਪੰਜਾਬ ਯੂਨੀਵਰਸਿਟੀ ਸੀਨੇਟ ਚੋਣਾਂ – ਪੂਰਾ ਸ਼ੈਡਿਊਲਟੈਕਨੀਕਲ ਅਤੇ ਪ੍ਰੋਫੈਸ਼ਨਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਸਟਾਫ ਮਤਦਾਨ: 7 ਸਤੰਬਰ 2026 ਮਤਗਣਨਾ: 9 ਸਤੰਬਰ 2026ਟੀਚਿੰਗ ਵਿਭਾਗਾਂ ਦੇ ਪ੍ਰੋਫੈਸਰਮਤਦਾਨ: 14 ਸਤੰਬਰ 2026 ਮਤਗਣਨਾ: 16 ਸਤੰਬਰ 2026ਐਸੋਸੀਏਟ ਅਤੇ ਅਸਿਸਟੈਂਟ ਪ੍ਰੋਫੈਸਰ (ਟੀਚਿੰਗ ਵਿਭਾਗ) ਮਤਦਾਨ: 14 ਸਤੰਬਰ 2026 ਮਤਗਣਨਾ: 16 ਸਤੰਬਰ 2026ਐਫੀਲੀਏਟਿਡ ਆਰਟਸ ਕਾਲਜਾਂ ਦੇ ਹੈੱਡ ਮਤਦਾਨ: 20 ਸਤੰਬਰ 2026 ਮਤਗਣਨਾ: 22 ਸਤੰਬਰ 2026ਐਫੀਲੀਏਟਿਡ ਆਰਟਸ ਕਾਲਜਾਂ ਦੇ ਪ੍ਰੋਫੈਸਰ/ਐਸੋਸੀਏਟ/ਅਸਿਸਟੈਂਟ ਪ੍ਰੋਫੈਸਰ ਮਤਦਾਨ: 20 ਸਤੰਬਰ 2026 ਮਤਗਣਨਾ: 22 ਸਤੰਬਰ 2026ਰਜਿਸਟਰਡ ਗ੍ਰੈਜੂਏਟਸ ਮਤਦਾਨ: 20 ਸਤੰਬਰ 2026 ਮਤਗਣਨਾ: 22 ਸਤੰਬਰ 2026ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀਆਂ (ਸਿਰਫ ਪੀ.ਯੂ. ਕੈਂਪਸ ਵਿੱਚ ਚੋਣ)ਮਤਦਾਨ ਅਤੇ ਮਤਗਣਨਾ: 4 ਅਕਤੂਬਰ 2026ਕੁੱਲ 47 ਸੀਟਾਂ- ਰਜਿਸਟਰਡ ਗ੍ਰੈਜੂਏਟਸ – 15 ਸੀਟਾਂ – ਟੀਚਿੰਗ ਵਿਭਾਗਾਂ ਦੇ ਪ੍ਰੋਫੈਸਰ – 2 ਸੀਟਾਂ – ਟੀਚਿੰਗ ਵਿਭਾਗਾਂ ਦੇ ਐਸੋਸੀਏਟ/ਅਸਿਸਟੈਂਟ ਪ੍ਰੋਫੈਸਰ – 2 ਸੀਟਾਂ – ਟੈਕਨੀਕਲ ਅਤੇ ਪ੍ਰੋਫੈਸ਼ਨਲ ਕਾਲਜਾਂ ਦੇ ਪ੍ਰਿੰਸੀਪਲ – 3 ਸੀਟਾਂ – ਟੈਕਨੀਕਲ ਅਤੇ ਪ੍ਰੋਫੈਸ਼ਨਲ ਕਾਲਜਾਂ ਦਾ ਸਟਾਫ – 3 ਸੀਟਾਂ – ਐਫੀਲੀਏਟਿਡ ਆਰਟਸ ਕਾਲਜ ਹੈੱਡ – 8 ਸੀਟਾਂ – ਐਫੀਲੀਏਟਿਡ ਆਰਟਸ ਕਾਲਜਾਂ ਦੇ ਪ੍ਰੋਫੈਸਰ/ਐਸੋਸੀਏਟ/ਅਸਿਸਟੈਂਟ ਪ੍ਰੋਫੈਸਰ – 8 ਸੀਟਾਂ – ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀਆਂ – 6 ਸੀਟਾਂ


