Tuesday, July 16, 2024
HomePunjabi NewsLiberal Breakingਬਿੱਗ ਬ੍ਰੇਕਿੰਗ: ਅਰਵਿੰਦ ਕੇਜਰੀਵਾਲ ਨੂੰ ਇੱਕ ਜੂਨ ਤੱਕ ਮਿਲੀ ਜ਼ਮਾਨਤ

ਬਿੱਗ ਬ੍ਰੇਕਿੰਗ: ਅਰਵਿੰਦ ਕੇਜਰੀਵਾਲ ਨੂੰ ਇੱਕ ਜੂਨ ਤੱਕ ਮਿਲੀ ਜ਼ਮਾਨਤ

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਜਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਤਿਹਾੜ ਜੇਲ ਵਿੱਚ ਬੰਦ ਅਰਵਿੰਦ ਕੇਜਰੀਵਾਲ ਨੇ ਜਮਾਨਤ ਦੇ ਲਈ ਅਰਜੀ ਦਿੱਤੀ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਦੇ ਚਲਦੇ ਹੋਏ ਇੱਕ ਜੂਨ ਤੱਕ ਜਮਾਨਤ ਦੇ ਦਿੱਤੀ ਹੈ।

RELATED ARTICLES

Most Popular

Recent Comments