ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੁਧਿਆਣਾ, ਪੰਜਾਬ ਵਿੱਚ ਇੱਕ ਵੀਡੀਓ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਉਹ ਖ਼ੁਦ ਰਾਹੁਲ ਗਾਂਧੀ ਦੀ ਦਾਖਾ ਵਿੱਚ ਕੀਤੀ ਗਈ ਰੈਲੀ ਤੋਂ ਬੱਸ ਚਲਾ ਕੇ ਵਾਪਸ ਪਰਤ ਰਹੇ ਸਨ। ਬੱਸ ਚਲਾਉਂਦੇ ਸਮੇਂ ਲਿਆ ਗਿਆ ਵੀਡੀਓ ਕੁਝ ਸ਼ਰਾਰਤੀ ਲੋਕਾਂ ਵੱਲੋਂ ਵਾਇਰਲ ਕਰ ਦਿੱਤਾ ਗਿਆ। ਵੀਡੀਓ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਮਾਤਾ ਸੀਤਾ ਬਾਰੇ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ। ਬੈਂਸ ਨੇ ਕਿਹਾ ਕਿ ਵੀਡੀਓ ਵਿਚ ਉਹਨਾਂ ਦੀ ਅਵਾਜ ਨਹੀਂ ਹੈ।
ਵਿਵਾਦਿਤ ਵੀਡੀਓ ਤੇ ਬੈਂਸ ਦੀ ਸਫਾਈ, ਵੀਡੀਓ ‘ਚ ਮੇਰੀ ਅਵਾਜ ਨਹੀਂ
RELATED ARTICLES