ਬੰਗਲਾਦੇਸ਼ ਦੇ ਆਲ ਰਾਉਂਡਰ ਸ਼ਾਕਿਬ ਅੱਲ ਹਸਨ ਅਗਲੇ ਟੈਸਟ ਮੈਚ ਦੇ ਵਿੱਚ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ ਇਸਦੇ ਅਜੇ ਸਸਪੈਂਸ ਬਣਿਆ ਹੋਇਆ ਹੈ । ਟੀਮ ਦੇ ਕੋਚ ਨੇ ਕਿਹਾ ਕਿ ਹਸਨ ਫਿਜੀਓ ਦੀ ਦੇਖਰੇਖ ਵਿੱਚ ਹਨ ਤੇ ਫਿਟ ਰਹਿਣ ਦੇ ਲਈ ਐਕਸਰਸਾਈਜ਼ ਕਰ ਰਹੇ ਹਨ ਪਰ ਦੂਜੇ ਟੈਸਟ ਵਿੱਚ ਖੇਲਣਾ ਅਜੇ ਤੈਅ ਨਹੀਂ ਹੈ।
ਬੰਗਲਾਦੇਸ਼ ਦੇ ਆਲ ਰਾਉਂਡਰ ਸ਼ਾਕਿਬ ਅੱਲ ਹਸਨ ਦਾ ਦੂਜੇ ਟੈਸਟ ਵਿੱਚ ਖੇਡਣਾ ਤੈਅ ਨਹੀਂ
RELATED ARTICLES