ਭਾਰਤੀ ਰੇਲਵੇ ਜਲਦੀ ਹੀ ਰੇਲਗੱਡੀਆਂ ਵਿੱਚ ਲਿਜਾਏ ਜਾਣ ਵਾਲੇ ਸਾਮਾਨ ਦੇ ਭਾਰ ਅਤੇ ਆਕਾਰ ਸੰਬੰਧੀ ਸਖ਼ਤ ਨਿਯਮ ਲਾਗੂ ਕਰਨ ਜਾ ਰਿਹਾ ਹੈ। ਇਹ ਨਿਯਮ ਹਵਾਈ ਅੱਡਿਆਂ ਦੀ ਤਰਜ਼ ‘ਤੇ ਹੋਣਗੇ। ਟਾਈਮਜ਼ ਆਫ਼ ਇੰਡੀਆ ਨੇ ਇਸ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਸਾਮਾਨ ਦੇ ਭਾਰ ਅਤੇ ਆਕਾਰ ਸੰਬੰਧੀ ਇਹ ਨਿਯਮ ਪਹਿਲਾਂ ਹੀ ਮੌਜੂਦ ਹਨ, ਪਰ ਹੁਣ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਤਿਆਰੀਆਂ ਹਨ।
ਬੇਕਿੰਗ : ਹੁਣ ਹਵਾਈ ਅੱਡੇ ਦੀ ਤਰ੍ਹਾਂ ਰੇਲਵੇ ਸਟੇਸ਼ਨਾਂ ਤੇ ਵੀ ਭਾਰ ਲਿਜਾਣ ਦੀ ਹੋਵੇਗੀ ਲਿਮਿਟ
RELATED ARTICLES