Sunday, July 7, 2024
HomePunjabi NewsLiberal Breakingਟੀ-20 ਵਿਸ਼ਵ ਕੱਪ 2024 ਲਈ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਐਲਾਨ

ਟੀ-20 ਵਿਸ਼ਵ ਕੱਪ 2024 ਲਈ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਐਲਾਨ

ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਆਸਟ੍ਰੇਲੀਆ ਕ੍ਰਿਕਟ ਟੀਮ ਦੀ ਅੰਤਿਮ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਕ੍ਰਿਕਟ ਬੋਰਡ (ਸੀ.ਏ.) ਨੇ ਮੰਗਲਵਾਰ ਸਵੇਰੇ 15 ਮੈਂਬਰਾਂ ਤੋਂ ਇਲਾਵਾ ਯੁਵਾ ਬੱਲੇਬਾਜ਼ ਜੈਕ ਫਰੇਜ਼ਰ-ਮੈਕਗੁਰਕ ਅਤੇ ਮੈਥਿਊ ਸ਼ਾਰਟ ਨੂੰ ਰਿਜ਼ਰਵ ਖਿਡਾਰੀਆਂ ਦੇ ਰੂਪ ‘ਚ ਟੀਮ ‘ਚ ਸ਼ਾਮਲ ਕੀਤਾ ਹੈ।

RELATED ARTICLES

Most Popular

Recent Comments