ਪੰਜਾਬ ਵਿੱਚ ਕਈ ਪੁਲਿਸ ਅਫਸਰ ਬਦਲੇ ਗਏ। ਇੱਕ ਵਾਰ ਫਿਰ ਪੁਲਿਸ ਜ਼ਿਲ੍ਹਾ ਖੰਨਾ ਦੀ ਕਮਾਨ ਇੱਕ ਮਹਿਲਾ ਆਈਪੀਐਸ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ। ਅਸ਼ਵਨੀ ਗੋਟਿਆਲ ਨੂੰ ਖੰਨਾ ਤਬਦੀਲ ਕਰ ਦਿੱਤਾ ਗਿਆ ਹੈ। ਗੋਟਿਆਲ ਇਸ ਜ਼ਿਲ੍ਹੇ ਦੀ ਦੂਜੀ ਮਹਿਲਾ ਐਸਐਸਪੀ ਹੈ। ਅਮਨੀਤ ਕੌਂਡਲ ਖੰਨਾ ਦੀ ਪਹਿਲੀ ਮਹਿਲਾ ਐਸਐਸਪੀ ਸੀ, ਜਿਨ੍ਹਾਂ ਨੂੰ ਬਠਿੰਡਾ ਭੇਜਿਆ ਗਿਆ ਹੈ।
ਅਸ਼ਵਨੀ ਗੋਟਿਆਲ ਨੂੰ ਬਣਾਇਆ ਗਿਆ ਖੰਨਾ ਜ਼ਿਲ੍ਹੇ ਦੀ SSP
RELATED ARTICLES