More
    HomePunjabi NewsLiberal Breakingਅਰਵਿੰਦ ਕੇਜਰੀਵਾਲ ਨੂੰ ਜੇਲ ਵਿੱਚ ਮਿਲੀ ਇਹਨਾਂ ਤਿੰਨ ਕਿਤਾਬਾਂ ਨੂੰ ਲੈਕੇ ਜਾਣ...

    ਅਰਵਿੰਦ ਕੇਜਰੀਵਾਲ ਨੂੰ ਜੇਲ ਵਿੱਚ ਮਿਲੀ ਇਹਨਾਂ ਤਿੰਨ ਕਿਤਾਬਾਂ ਨੂੰ ਲੈਕੇ ਜਾਣ ਦੀ ਆਗਿਆ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ ਦੇ ਵਿੱਚ ਤਿੰਨ ਕਿਤਾਬਾਂ ਲਿਜਾਣ ਦੀ ਆਗਿਆ ਕੋਰਟ ਵੱਲੋਂ ਮਿਲ ਗਈ ਹੈ । ਉਹ ਰਮਾਇਣ , ਭਗਵਤ ਗੀਤਾ ਅਤੇ how prime minister decade ਕਿਤਾਬਾਂ ਜੇਲ ਦੇ ਵਿੱਚ ਪੜ੍ਹ ਸਕਣਗੇ। ਇਸਦੇ ਲਈ ਕੱਲ ਅਰਵਿੰਦ ਕੇਜਰੀਵਾਲ ਨੇ ਦਰਖਾਸਤ ਕੀਤੀ ਸੀ ਕਿ ਉਹਨਾਂ ਨੂੰ ਇਹ ਕਿਤਾਬਾਂ ਜੇਲ ਵਿੱਚ ਪੜ੍ਹਨ ਵਾਸਤੇ ਚਾਹੀਦੀਆਂ ਹਨ।

    RELATED ARTICLES

    Most Popular

    Recent Comments