More
    HomePunjabi NewsLiberal BreakingBREAKING: ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੇ ਘਰ ਮਨਾਈ 'ਕੱਟੜ ਇਮਾਨਦਾਰ' ਹੋਲੀ;...

    BREAKING: ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੇ ਘਰ ਮਨਾਈ ‘ਕੱਟੜ ਇਮਾਨਦਾਰ’ ਹੋਲੀ; ਵਿਰੋਧੀਆਂ ‘ਤੇ ਵਿੰਨ੍ਹੇ ਨਿਸ਼ਾਨੇ

    ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮਨੀਸ਼ ਸਿਸੋਦੀਆ ਦੇ ਨਿਵਾਸ ‘ਤੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ‘ਕੱਟੜ ਇਮਾਨਦਾਰ’ ਹੋਲੀ ਮਨਾਈ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਅਤੇ ਝੂਠ ਦੇ ਬਾਵਜੂਦ ‘ਆਪ’ ਦੇ ਰੰਗ ਫਿੱਕੇ ਨਹੀਂ ਪਏ ਹਨ। ਉਨ੍ਹਾਂ ਨੇ ਪਾਰਟੀ ਦੀ ਅਸਲ ਤਾਕਤ ਇਮਾਨਦਾਰੀ ਅਤੇ ਜਨਤਾ ਦੇ ਭਰੋਸੇ ਨੂੰ ਦੱਸਦਿਆਂ ਸੱਚ ਅਤੇ ਸੰਘਰਸ਼ ਦੇ ਮਾਰਗ ‘ਤੇ ਅੱਗੇ ਵਧਣ ਦਾ ਅਹਿਦ ਦੁਹਰਾਇਆ।

    RELATED ARTICLES

    Most Popular

    Recent Comments