ਚੰਡੀਗੜ੍ਹ: ਅੰਮ੍ਰਿਤਸਰ ਡੀਐਮ ਖ਼ੁਦਕੁਸ਼ੀ ਮਾਮਲੇ ਵਿੱਚ ਘਿਰੀ ਮਾਨ ਸਰਕਾਰ ‘ਤੇ ਤਿੱਖੇ ਹਮਲੇ ਹੋ ਰਹੇ ਹਨ। ਸੁੱਖੀ ਰੰਧਾਵਾ ਨੇ ਇਲਜ਼ਾਮ ਲਾਏ ਹਨ ਕਿ ਲੋਕਾਂ ਦੇ ਗੁੱਸੇ ਅਤੇ ਸਰਕਾਰ ਦੀ ਹੁੰਦੀ ਕਿਰਕਿਰੀ ਤੋਂ ਧਿਆਨ ਭਟਕਾਉਣ ਲਈ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦਾ ‘ਡਰਾਮਾ’ ਰਚਿਆ ਗਿਆ ਹੈ। ਰੰਧਾਵਾ ਨੇ ਕਿਹਾ ਹੈ ਕਿ ਪਹਿਲਾਂ ‘ਫੁੱਫੜ’ ਨੂੰ ਭਜਾ ਦਿੱਤਾ ਗਿਆ ਅਤੇ ਹੁਣ ਆਪਣੀ ਪਿੱਠ ਥਪਥਪਾਉਣ ਲਈ ਖੁਦ ਹੀ ਫੜਵਾ ਦਿੱਤਾ ਗਿਆ।
ਡੀਐਮ ਖ਼ੁਦਕੁਸ਼ੀ ਮਾਮਲੇ ‘ਚ ਕਿਰਕਿਰੀ ਤੋਂ ਬਚਣ ਲਈ ‘ਫੁੱਫੜ’ ਦੀ ਗ੍ਰਿਫ਼ਤਾਰੀ ਦਾ ਰਚਿਆ ਡਰਾਮਾ? ਰੰਧਾਵਾ ਨੇ ਮਾਨ ਸਰਕਾਰ ‘ਤੇ ਸਾਧਿਆ ਨਿਸ਼ਾਨਾ
RELATED ARTICLES


