ਬੰਗਲਾਦੇਸ਼ ਵਿੱਚ ਭਾਰੀ ਹੰਗਾਮੇ ਦੇ ਵਿਚਕਾਰ, ਸੋਮਵਾਰ ਨੂੰ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸ਼ੇਖ ਹਸੀਨਾ ਨੇ ਨਾ ਸਿਰਫ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਬਲਕਿ ਦੇਸ਼ ਵੀ ਛੱਡ ਦਿੱਤਾ। ਬੰਗਲਾਦੇਸ਼ ‘ਚ ਫੌਜ ਨੇ ਕਮਾਨ ਸੰਭਾਲ ਲਈ ਹੈ। ਫੌਜ ਮੁਖੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 24 ਤੋਂ 48 ਘੰਟਿਆਂ ਦਰਮਿਆਨ ਅੰਤਰਿਮ ਸਰਕਾਰ ਦਾ ਗਠਨ ਕੀਤਾ ਜਾਵੇਗਾ।
ਬੰਗਲਾਦੇਸ਼ ‘ਚ ਫੌਜ ਨੇ ਕੀਤਾ ਤਖ਼ਤਾਪਲਟ, 48 ਘੰਟਿਆਂ ਵਿੱਚ ਸਰਕਾਰ ਬਣਾਉਣ ਦਾ ਐਲਾਨ
RELATED ARTICLES