ਚੰਡੀਗੜ੍ਹ/ਦਿੱਲੀ: ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਮਹਿੰਗਾਈ ਨੇ ਦਸਤਕ ਦਿੱਤੀ ਹੈ। ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ₹218 ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨਵੇਂ ਲੇਬਰ ਕੋਡ ਕਾਰਨ ਮੁਲਾਜ਼ਮਾਂ ਦੀ ਇਨ-ਹੈਂਡ ਸੈਲਰੀ ਘਟੇਗੀ, ਰੇਲ ਟਿਕਟ ਰਿਫੰਡ ਦੇ ਨਿਯਮ ਸਖ਼ਤ ਹੋ ਗਏ ਹਨ ਅਤੇ ਟੋਲ ਪਲਾਜ਼ਿਆਂ ‘ਤੇ ਕੈਸ਼ ਲੈਣ-ਦੇਣ ਬੰਦ ਹੋ ਗਿਆ ਹੈ। ਕੁੱਲ 15 ਅਜਿਹੇ ਬਦਲਾਅ ਹਨ ਜੋ ਅੱਜ ਤੋਂ ਤੁਹਾਡੀ ਜੇਬ ‘ਤੇ ਅਸਰ ਪਾਉਣਗੇ।
1 ਅਪ੍ਰੈਲ ਤੋਂ ਮਹਿੰਗਾਈ ਦਾ ਵੱਡਾ ਝਟਕਾ: ਕਮਰਸ਼ੀਅਲ ਸਿਲੰਡਰ ₹218 ਹੋਇਆ ਮਹਿੰਗਾ; ਰੇਲ ਟਿਕਟ, ਟੋਲ ਅਤੇ ਤਨਖਾਹ ਦੇ ਨਿਯਮਾਂ ‘ਚ ਹੋਏ 15 ਵੱਡੇ ਬਦਲਾਅ
RELATED ARTICLES


