ਮਹਾਰਾਸ਼ਟਰ ਸਰਕਾਰ ਨੇ ਵਿਧਾਨ ਸਭਾ ਵਿੱਚ ਹਜ਼ੂਰ ਸਾਹਿਬ ਗੁਰਦੁਆਰਾ ਸੋਧ ਐਕਟ ਪੇਸ਼ ਕਰਨ ਦੇ ਫੈਸਲੇ ਨੂੰ ਟਾਲ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਐੱਸ.ਜੀ.ਪੀ.ਸੀ. ਇਸ ਸੋਧ ਐਕਟ ਨੂੰ ਲੈ ਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਵੀ ਇਤਰਾਜ਼ ਉਠਾਇਆ ਸੀ, ਜਿਸ ਕਾਰਨ 2 ਦਿਨ ਪਹਿਲਾਂ ਐਕਟ ਵਿੱਚ ਸੋਧ ਤੋਂ ਨਾਰਾਜ਼ ਸੰਗਤ ਅਤੇ (ਐਸਜੀਪੀਸੀ) ਨੇ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ।
ਤਖਤ ਨਾਂਦੇੜ ਸਾਹਿਬ ਸੋਧ ਐਕਟ ਨੂੰ ਲੈ ਕੇ ਸੰਗਤਾਂ ‘ਚ ਗੁੱਸਾ, ਇਸੇ ਦੌਰਾਨ ਆਇਆ ਵੱਡਾ ਫੈਸਲਾ
RELATED ARTICLES