ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਕਸ਼ਮੀਰ ਪਹੁੰਚੇਗਾ। ਇੱਥੋਂ ਉਹ ਉੱਤਰੀ ਕਸ਼ਮੀਰ ਬਾਲਟਾਲ ਅਤੇ ਦੱਖਣੀ ਕਸ਼ਮੀਰ ਅਨੰਤਨਾਗ ਬੇਸ ਕੈਂਪ ਜਾਣਗੇ। ਸਾਰੇ ਸ਼ਰਧਾਲੂ ਸ਼ੁੱਕਰਵਾਰ ਨੂੰ ਸੁਰੱਖਿਆ ਕਾਫਲੇ ਨਾਲ ਘਾਟੀ ਲਈ ਰਵਾਨਾ ਹੋਣਗੇ ਅਤੇ ਸ਼ਨੀਵਾਰ (29 ਜੂਨ) ਨੂੰ ਅਮਰਨਾਥ ਦੇ ਦਰਸ਼ਨ ਕਰਨਗੇ।
ਅਮਰਨਾਥ ਯਾਤਰਾ 29 ਜੂਨ ਤੋਂ ਹੋਵੇਗੀ ਸ਼ੁਰੂ, ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਪਹੁੰਚੇਗਾ ਕਸ਼ਮੀਰ
RELATED ARTICLES