ਆਗਾਮੀ ਲੋਕ ਸਭਾ ਚੋਣਾਂ ‘ਤੇ ‘ਆਪ’ ਦੇ ਸੰਸਦ ਮੈਂਬਰ ਸੰਦੀਪ ਪਾਠਕ ਦਾ ਕਹਿਣਾ ਹੈ ਕਿ “ਮੋਟੇ ਤੌਰ ‘ਤੇ ਸਾਡੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ… ਸਾਡੀਆਂ ਮੁਹਿੰਮਾਂ ਲਗਭਗ ਹਰ ਥਾਂ ਸ਼ੁਰੂ ਹੋ ਗਈਆਂ ਹਨ। ਦਿੱਲੀ ਵਿੱਚ, ਘਰ-ਘਰ ਪ੍ਰਚਾਰ ਸ਼ੁਰੂ ਹੋ ਗਿਆ ਹੈ। ਪੰਜਾਬ, ਗੁਜਰਾਤ, ਹਰਿਆਣਾ- ਹਰ ਪਾਸੇ ਸਾਡੀ ਮੁਹਿੰਮ ਚੱਲ ਰਹੀ ਹੈ।”
ਲੋਕ ਸਭਾ ਚੋਣਾਂ ਲਈ ਤਕਰੀਬਨ ਸਬ ਉਮੀਦਵਾਰਾਂ ਦਾ ਐਲਾਨ, ਹਰ ਪਾਸੇ ਚਲ ਰਹੀ ਚੋਣ ਮੁਹਿੰਮ : ਪਾਠਕ
RELATED ARTICLES