Monday, July 8, 2024
HomePunjabi NewsLiberal Breakingਅਕਸ਼ੇ-ਟਾਈਗਰ ਅਤੇ ਏ.ਆਰ. ਰਹਿਮਾਨ IPL ਉਦਘਾਟਨੀ ਸਮਾਰੋਹ 'ਚ ਪਰਫਾਰਮ ਕਰਨਗੇ

ਅਕਸ਼ੇ-ਟਾਈਗਰ ਅਤੇ ਏ.ਆਰ. ਰਹਿਮਾਨ IPL ਉਦਘਾਟਨੀ ਸਮਾਰੋਹ ‘ਚ ਪਰਫਾਰਮ ਕਰਨਗੇ

ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਉਦਘਾਟਨੀ ਸਮਾਰੋਹ ਵਿੱਚ ਗਾਇਕ ਏਆਰ ਰਹਿਮਾਨ, ਸੋਨੂੰ ਨਿਗਮ ਅਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਪ੍ਰਦਰਸ਼ਨ ਕਰਨਗੇ। IPL ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਮਾਰੋਹ 22 ਮਾਰਚ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਸ਼ਾਮ 6:30 ਵਜੇ ਚੇਨਈ ‘ਚ ਹੋਵੇਗਾ।ਪਿਛਲੇ ਸੀਜ਼ਨ ‘ਚ ਅਭਿਨੇਤਰੀ ਤਮੰਨਾ ਭਾਟੀਆ ਅਤੇ ਗਾਇਕ ਅਰਿਜੀਤ ਸਿੰਘ ਨੇ ਉਦਘਾਟਨੀ ਸਮਾਰੋਹ ‘ਚ ਪਰਫਾਰਮ ਕੀਤਾ ਸੀ।

RELATED ARTICLES

Most Popular

Recent Comments