Sunday, July 7, 2024
HomePunjabi NewsLiberal Breakingਅਕਾਲੀ ਆਗੂ ਸੁੱਖੀ ਨੇ ਕੀਤੀ ਸੀਐਮ ਮਾਨ ਨਾਲ ਮੁਲਾਕਾਤ, ਸਿਆਸੀ ਅਟਕਲਾਂ ਤੇਜ

ਅਕਾਲੀ ਆਗੂ ਸੁੱਖੀ ਨੇ ਕੀਤੀ ਸੀਐਮ ਮਾਨ ਨਾਲ ਮੁਲਾਕਾਤ, ਸਿਆਸੀ ਅਟਕਲਾਂ ਤੇਜ

ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾਉਣ ਲੱਗੀ ਹੈ। ਇਸ ਦੌਰਾਨ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੰਗਾ ਤੋਂ ਵਿਧਾਇਕ ਡਾ: ਸੁਖਵਿੰਦਰ ਸਿੰਘ ਸੁੱਖੀ ਨੇ ‘ਆਪ’ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ। ਅਜਿਹੀਆਂ ਅਟਕਲਾਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਸੁੱਖੀ ਆਪ ਨਾਲ ਜੁੜ ਸਕਦੇ ਹੋ।

RELATED ARTICLES

Most Popular

Recent Comments