More
    HomePunjabi NewsLiberal Breakingਏਅਰ ਇੰਡੀਆ ਖੋਲ੍ਹੇਗੀ ਭਾਰਤ ਵਿੱਚ ਆਪਣਾ ਪਹਿਲਾ ਫਲਾਇੰਗ ਸਕੂਲ

    ਏਅਰ ਇੰਡੀਆ ਖੋਲ੍ਹੇਗੀ ਭਾਰਤ ਵਿੱਚ ਆਪਣਾ ਪਹਿਲਾ ਫਲਾਇੰਗ ਸਕੂਲ

    ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਭਾਰਤ ਵਿੱਚ ਆਪਣਾ ਪਹਿਲਾ ਫਲਾਇੰਗ ਸਕੂਲ ਖੋਲ੍ਹਣ ਜਾ ਰਹੀ ਹੈ। ਇਕਨਾਮਿਕਸ ਟਾਈਮਜ਼ ਦੀ ਰਿਪੋਰਟ ਮੁਤਾਬਕ ਏਅਰ ਇੰਡੀਆ ਦਾ ਇਹ ਫਲਾਇੰਗ ਸਕੂਲ ਅਮਰਾਵਤੀ, ਮਹਾਰਾਸ਼ਟਰ ‘ਚ ਖੋਲ੍ਹਿਆ ਜਾਵੇਗਾ। ਰਿਪੋਰਟ ਮੁਤਾਬਕ ਪਾਇਲਟਾਂ ਦੀ ਸੰਭਾਵਿਤ ਕਮੀ ਨੂੰ ਦੂਰ ਕਰਨ ਲਈ ਏਅਰਲਾਈਨ ਇਸ ਫਲਾਇੰਗ ਸਕੂਲ ਨੂੰ ਖੋਲ੍ਹ ਰਹੀ ਹੈ। ਇਸ ਫਲਾਇੰਗ ਅਕੈਡਮੀ ਵਿੱਚ ਹਰ ਸਾਲ 180 ਪਾਇਲਟਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੋਵੇਗੀ।

    RELATED ARTICLES

    Most Popular

    Recent Comments