ਅਹਿਮਦਾਬਾਦ ਵਿਚ ਹੋਏ ਪਲੇਨ ਕ੍ਰੈਸ਼ ਵਿੱਚ ਕੁੱਲ 242 ਯਾਤਰੀ ਸਵਾਰ ਸਨ ਯਾਤਰੀਆਂ ਵਿੱਚ 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸੀ। ਹੁਣ ਤੱਕ ਹਾਦਸੇ ਵਾਲੀ ਥਾਂ ਤੋਂ 100 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਇਮਾਰਤ ਵਿੱਚ ਜਹਾਜ਼ ਟਕਰਾਇਆ ਸੀ, ਉਸ ਇਮਾਰਤ ਵਿੱਚ ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾਕਟਰ ਰਹਿੰਦੇ ਹਨ। ਜਾਣਕਾਰੀ ਅਨੁਸਾਰ, 15 ਡਾਕਟਰ ਜ਼ਖਮੀ ਹੋਏ ਹਨ।
ਅਹਿਮਦਾਬਾਦ ਪਲੇਨ ਕ੍ਰੈਸ਼: ਹੁਣ ਤਕ 100 ਲਾਸ਼ਾਂ ਬਰਾਮਦ, ਰਾਹਤ ਬਚਾਅ ਕਾਰਜ ਜਾਰੀ
RELATED ARTICLES