ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਤੂਫਾਨ ਬੇਰੀਲ ‘ਚ ਫਸੀ ਟੀਮ ਇੰਡੀਆ ਬਾਰਬਾਡੋਸ ਤੋਂ ਰਵਾਨਾ ਹੋ ਗਈ ਹੈ। ਟੀਮ ਨੂੰ ਏਅਰ ਇੰਡੀਆ ਦੀ ‘ਚੈਂਪੀਅਨਜ਼ 24 ਵਰਲਡ ਕੱਪ (AIC24WC)’ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਟੀਮ ਵੀਰਵਾਰ ਨੂੰ ਸਵੇਰੇ 7 ਵਜੇ ਨਵੀਂ ਦਿੱਲੀ ਪਹੁੰਚੇਗੀ।
ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਬਾਰਬਾਡੋਸ ਤੋਂ ਭਾਰਤ ਲਈ ਹੋਈ ਰਵਾਨਾ
RELATED ARTICLES