Sunday, July 7, 2024
HomePunjabi NewsLiberal Breaking'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਤੋੜਿਆ ਆਪਣਾ ਵਰਤ

‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਤੋੜਿਆ ਆਪਣਾ ਵਰਤ

ਰਾਮਲਲਾ ਦੀ ਮੂਰਤੀ ਨੂੰ ਅਯੁੱਧਿਆ ਵਿੱਚ ਪੂਰੀ ਰੀਤੀ-ਰਿਵਾਜਾਂ ਨਾਲ ਸਥਾਪਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਰਾਮ ਮੰਦਿਰ ‘ਚ ਹੱਥ ‘ਚ ਕਮਲ ਦਾ ਫੁੱਲ ਲੈ ਕੇ ਰਾਮਲਲਾ ਦੀ ਪੂਜਾ ਕੀਤੀ। ਰਾਮਲਲਾ ਦੀ ਅਲੌਕਿਕ ਮੂਰਤ ਨੂੰ ਪੂਰੇ ਦੇਸ਼ ਨੇ ਦੇਖਿਆ। ਰਾਮ ਜੀ ਨੇ ਪੀਤੰਬਰਾ ਪਹਿਨਿਆ ਹੋਇਆ ਹੈ। ਪੀਐਮ ਮੋਦੀ ਨੇ ਰਾਮ ਮੰਦਰ ਚ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਵਿਸ਼ੇਸ਼ ਰਸਮ ਅਦਾ ਕੀਤੀ। ਅਜਿਹੇ ‘ਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਆਪਣਾ ਵਰਤ ਤੋੜ ਦਿੱਤਾ ਹੈ।

RELATED ARTICLES

Most Popular

Recent Comments