ਪੁਲਿਸ ਤੇ ਐਕਸ਼ਨ ਤੋਂ ਬਾਅਦ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਉਹਨਾਂ ਕਿਹਾ ਕਿ ਬੰਬਾਂ ਦੀ ਜਾਣਕਾਰੀ ਮੈਨੂੰ ਮੇਰੇ ਸੂਤਰਾਂ ਤੋਂ ਮਿਲੀ ਸੀ ਪਰ ਮੈਂ ਸੂਤਰਾਂ ਦਾ ਨਾਮ ਨਹੀਂ ਦੱਸ ਸਕਦਾ। ਉਹਨਾਂ ਨੇ ਕਿਹਾ ਕਿ ਮੈਂ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗਾ। ਬਾਜਵਾ ਦੇ ਬਿਆਨ ਤੋਂ ਬਾਅਦ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਪੁਲਿਸ ਨੇ ਜਾ ਕੇ ਪੁੱਛਗਿਛ ਕੀਤੀ ਸੀ।
ਪੁਲਿਸ ਤੇ ਐਕਸ਼ਨ ਤੋਂ ਬਾਅਦ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਸਾਹਮਣੇ
RELATED ARTICLES