ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ- ਕੋਵੈਕਸੀਨ ਦੇ ਵੀ ਮਾੜੇ ਪ੍ਰਭਾਵ ਹਨ। ਇਕਨਾਮਿਕ ਟਾਈਮਜ਼ ਨੇ ਸਾਇੰਸ ਜਰਨਲ ਸਪ੍ਰਿੰਗਰਲਿੰਕ ਵਿਚ ਪ੍ਰਕਾਸ਼ਿਤ ਇਕ ਖੋਜ ਦੇ ਹਵਾਲੇ ਨਾਲ ਇਹ ਲਿਖਿਆ ਹੈ। ਖੋਜ ਦੇ ਅਨੁਸਾਰ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਵਿੱਚ ਕਰਵਾਏ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਲਗਭਗ ਇੱਕ ਤਿਹਾਈ ਲੋਕਾਂ ਵਿੱਚ ਕੋਵੈਕਸੀਨ ਦੇ ਮਾੜੇ ਪ੍ਰਭਾਵ ਦੇਖੇ ਗਏ।
ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ- ਕੋਵੈਕਸੀਨ ਦੇ ਵੀ ਮਾੜੇ ਪ੍ਰਭਾਵ ਆਉਣ ਲੱਗੇ ਸਾਹਮਣੇ
RELATED ARTICLES