ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਕਾਂਗਰਸ ਨੇ ਚੋਣ ਬਾਂਡਾਂ ਰਾਹੀਂ ਕੁੱਲ 1,334.35 ਕਰੋੜ ਰੁਪਏ ਜਮ੍ਹਾ ਕਰਵਾਏ, ਜਦੋਂ ਕਿ ਬੀਜਦ ਨੂੰ 944.5 ਕਰੋੜ ਰੁਪਏ, ਵਾਈਐਸਆਰ ਕਾਂਗਰਸ ਨੂੰ 442.8 ਕਰੋੜ ਰੁਪਏ ਅਤੇ ਟੀਡੀਪੀ ਨੂੰ 181.35 ਕਰੋੜ ਰੁਪਏ ਮਿਲੇ। ਭਾਜਪਾ ਨੇ 6,986.5 ਕਰੋੜ ਰੁਪਏ ਦੇ ਚੋਣ ਬਾਂਡ ਨੂੰ ਕੈਸ਼ ਕੀਤਾ ਅਤੇ ਪਾਰਟੀ ਨੂੰ 2019-20 ਵਿੱਚ ਸਭ ਤੋਂ ਵੱਧ 2,555 ਕਰੋੜ ਰੁਪਏ ਪ੍ਰਾਪਤ ਹੋਏ।
ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ, ਪਾਰਟੀਆਂ ਨੇ ਕੈਸ਼ ਕੀਤਾ ਕਰੋੜਾਂ ਰੁਪਈਆ
RELATED ARTICLES