ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਮਨ ਕੀ ਬਾਤ’ ਦਾ ਅਗਲੇ ਤਿੰਨ ਮਹੀਨਿਆਂ ਤੱਕ ਪ੍ਰਸਾਰਣ ਨਹੀਂ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਉਹ ਇਸ ਦੇ 111ਵੇਂ ਐਪੀਸੋਡ ‘ਚ ‘ਨਵੀਂ ਊਰਜਾ’ ਨਾਲ ਲੋਕਾਂ ਨੂੰ ਮਿਲਣਗੇ। ਆਲ ਇੰਡੀਆ ਰੇਡੀਓ ਦਾ ਇਹ ਮਹੀਨਾਵਾਰ ਰੇਡੀਓ ਪ੍ਰੋਗਰਾਮ ਚੋਣ ਜ਼ਾਬਤੇ ਕਰਕੇ ਨਹੀਂ ਪ੍ਰਸਾਰਿਤ ਕੀਤਾ ਜਾਵੇਗਾ।
ਪੀਐਮ ਮੋਦੀ ਦਾ ਪ੍ਰੋਗਰਾਮ ‘ਮਨ ਕੀ ਬਾਤ’ ਦਾ ਅਗਲੇ ਤਿੰਨ ਮਹੀਨਿਆਂ ਤੱਕ ਪ੍ਰਸਾਰਣ ਨਹੀਂ, ਜਾਣੋ ਵਜ੍ਹਾ
RELATED ARTICLES