ਮਾਈਕ੍ਰੋਸਾਫਟ ਦੀਆਂ ਕਲਾਊਡ ਸੇਵਾਵਾਂ ‘ਚ ਸਮੱਸਿਆ ਕਾਰਨ ਅਮਰੀਕਾ, ਬ੍ਰਿਟੇਨ ਅਤੇ ਭਾਰਤ ਸਮੇਤ ਕਈ ਦੇਸ਼ਾਂ ‘ਚ ਸ਼ੁੱਕਰਵਾਰ (19 ਜੁਲਾਈ) ਨੂੰ ਦੁਨੀਆ ਭਰ ‘ਚ ਲਗਭਗ 1400 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਤੇ 3 ਹਜ਼ਾਰ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ। ਭਾਰਤ ਵਿੱਚ ਇੰਡੀਗੋ, ਸਪਾਈਸਜੈੱਟ ਵਰਗੀਆਂ ਏਅਰਲਾਈਨਾਂ ਨੇ ਕਿਹਾ ਕਿ ਉਨ੍ਹਾਂ ਦੀ ਬੁਕਿੰਗ, ਚੈੱਕ-ਇਨ ਅਤੇ ਫਲਾਈਟ ਅਪਡੇਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਬੋਰਡਿੰਗ ਪਾਸ ਹੱਥ ਲਿਖ ਕੇ ਦਿੱਤੇ ਜਾ ਰਹੇ ਹਨ।
ਮਾਈਕ੍ਰੋਸਾਫਟ ਦੀਆਂ ਕਲਾਊਡ ਸੇਵਾਵਾਂ ‘ਚ ਸਮੱਸਿਆ ਕਾਰਨ ਦੁਨੀਆ ਭਰ ‘ਚ ਲਗਭਗ 1400 ਉਡਾਣਾਂ ਰੱਦ
RELATED ARTICLES