Sunday, July 7, 2024
HomePunjabi NewsLiberal Breakingਹਾਰ ਤੋਂ ਬਾਅਦ ਆਪ ਦੀ ਨਵੀਂ ਰਣਨੀਤੀ, ਮੁੱਖ ਮੰਤਰੀ ਮਾਨ ਵਲੋਂ ਖ਼ਾਸ...

ਹਾਰ ਤੋਂ ਬਾਅਦ ਆਪ ਦੀ ਨਵੀਂ ਰਣਨੀਤੀ, ਮੁੱਖ ਮੰਤਰੀ ਮਾਨ ਵਲੋਂ ਖ਼ਾਸ ਪਹਿਲ

ਪੰਜਾਬ ‘ਚ ਲੋਕ ਸਭਾ ਚੋਣਾਂ ‘ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਤਰਕ ਹੋ ਗਏ ਹਨ । ਉਹ ਵਿਧਾਇਕਾਂ, ਉਮੀਦਵਾਰਾਂ ਅਤੇ ਜਥੇਬੰਦੀ ਦੇ ਆਗੂਆਂ ਨੂੰ ਮਿਲ ਕੇ ਹਾਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਯੋਜਨਾ ਇਹ ਹੈ ਕਿ ਸੀਐਮ ਹੁਣ ਹਰ ਹਫ਼ਤੇ ਸੂਬੇ ਦਾ ਦੌਰਾ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨਗੇ।

RELATED ARTICLES

Most Popular

Recent Comments