Friday, July 5, 2024
HomePunjabi NewsLiberal Breakingਆਪ ਮੰਤਰੀ ਅਨਮੋਲ ਗਗਨ ਮਾਨ ਦਾ ਜਲਦ ਹੋਣ ਜਾ ਰਿਹਾ ਹੈ ਵਿਆਹ

ਆਪ ਮੰਤਰੀ ਅਨਮੋਲ ਗਗਨ ਮਾਨ ਦਾ ਜਲਦ ਹੋਣ ਜਾ ਰਿਹਾ ਹੈ ਵਿਆਹ

ਆਮ ਆਦਮੀ ਪਾਰਟੀ ਦੀ ਇੱਕ ਹੋਰ ਆਗੂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੰਤਰੀ ਅਨਮੋਲ ਗਗਨ ਮਾਨ ਦਾ ਜਲਦ ਵਿਆਹ ਹੋਣ ਜਾ ਰਿਹਾ ਹੈ । ਜਾਣਕਾਰੀ ਮੁਤਾਬਿਕ ਇਸ ਮਹੀਨੇ ਦੀ 16 ਤਰੀਕ ਨੂੰ ਉਹਨਾਂ ਦਾ ਵਿਆਹ ਹੋਵੇਗਾ । ਵਿਆਹ ਸਮਾਗਮ ਜੀਰਕਪੁਰ ਵਿਖੇ ਰੱਖਿਆ ਗਿਆ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਾਰੇ ਸਿਆਸੀ ਆਗੂ ਪਹੁੰਚਣਗੇ।

RELATED ARTICLES

Most Popular

Recent Comments