ਲੁਧਿਆਣਾ ‘ਚ ‘ਆਪ’ ਪਰਿਵਾਰ ਹੋਇਆ ਹੋਰ ਮਜ਼ਬੂਤ । ਬਸਪਾ ਆਗੂ ਹਰਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਬਣੇ ਆਮ ਆਦਮੀ ਪਾਰਟੀ ਪਰਿਵਾਰ ਦਾ ਹਿੱਸਾ ਅਤੇ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਨਮਾਨ ਕਰਦੇ ਹੋਏ ਕਰਵਾਈ ਰਸਮੀ ਸ਼ਮੂਲੀਅਤ। ਦੱਸ ਦਈਏ ਕਿ ਇਨੀ ਜੂਨ ਨੂੰ ਲੁਧਿਆਣਾ ਵਿੱਚ ਚੋਣ ਹੋਣ ਜਾ ਰਹੀ ਹੈ ਜਿਸ ਦੇ ਚਲਦੇ ਸਿਆਸੀ ਗਹਿਮਾ ਗਹਿਮੀ ਤੇਜ਼ ਹੋਈ ਹੈ।
ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਨੂੰ ਮਜਬੂਤੀ, ਬਸਪਾ ਆਗੂ ਆਪ ਵਿਚ ਸ਼ਾਮਲ
RELATED ARTICLES