Sunday, July 7, 2024
HomePunjabi NewsLiberal Breakingਵਾਤਾਵਰਨ ਦਿਵਸ ਮੌਕੇ PM ਮੋਦੀ ਵੱਲੋਂ ਨਵੀਂ ਕੀਤੀ ਗਈ ਸ਼ੁਰੂਆਤ

ਵਾਤਾਵਰਨ ਦਿਵਸ ਮੌਕੇ PM ਮੋਦੀ ਵੱਲੋਂ ਨਵੀਂ ਕੀਤੀ ਗਈ ਸ਼ੁਰੂਆਤ

ਵਾਤਾਵਰਨ ਦਿਵਸ ਮੌਕੇ PM ਮੋਦੀ ਵੱਲੋਂ ਨਵੀਂ ਸ਼ੁਰੂਆਤ ਕੀਤੀ ਗਈ ਹੈ। ਮੋਦੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਕੀਤੀ ਸ਼ੁਰੂ ਕਿਹਾ “ਆਪਣੀ ਮਾਂ ਨਾਲ ਮਿਲਕੇ ਜਾਂ ਉਨ੍ਹਾਂ ਦੇ ਨਾਮ ਦਾ ਰੁੱਖ ਜ਼ਰੂਰ ਲਗਾਓ, ਇਹ ਤੁਹਾਡੇ ਵੱਲੋਂ ਉਨ੍ਹਾਂ ਨੂੰ ਅਨਮੋਲ ਤੋਹਫ਼ਾ ਹੋਵੇਗਾ”।

RELATED ARTICLES

Most Popular

Recent Comments