ਹੁਣ ਪੰਜਾਬ ਵਿਚ ਬੱਚਿਆਂ ਦੀ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਹੀਂ ਆਵੇਗੀ। ਸਰਕਾਰ ਹੁਣ 19000 ਸਕੂਲਾਂ ਵਿਚ ਤਾਇਨਾਤ ਗਣਿਤ ਅਤੇ ਵਿਗਿਆਨ ਵਿਸ਼ਿਆਂ ਦੇ ਅਧਿਆਪਕਾਂ ਉੱਤੇ ਕਿਸੇ ਹੋਰ ਕੰਮ ਦਾ ਬੋਝ ਨਹੀਂ ਪਾਵੇਗੀ। ਨਾ ਹੀ ਉਨ੍ਹਾਂ ਨੂੰ ਸਕੂਲਾਂ ਵਿਚ ਆਉਣ ਵਾਲੇ ਵੱਖ-ਵੱਖ ਫੰਡਾਂ ਦਾ ਇੰਚਾਰਜ ਬਣਾਇਆ ਜਾਵੇਗਾ। ਉਨ੍ਹਾਂ ਦਾ ਇਕੋ ਇੱਕ ਕੰਮ ਹੋਵੇਗਾ ਬੱਚਿਆਂ ਨੂੰ ਵਿਗਿਆਨ ਅਤੇ ਗਣਿਤ ਬਾਰੇ ਪੜ੍ਹਾਉਣਾ।
ਪੰਜਾਬ ਸਰਕਾਰ ਦਾ ਵੱਡਾ ਹੁਕਮ, ਗਣਿਤ ਅਤੇ ਵਿਗਿਆਨ ਵਿਸ਼ਿਆਂ ਦੇ ਅਧਿਆਪਕਾਂ ਉੱਤੇ ਕਿਸੇ ਹੋਰ ਕੰਮ ਦਾ ਬੋਝ ਨਹੀਂ ਪਾਵੇਗੀ ਸਰਕਾਰ
RELATED ARTICLES