Friday, July 5, 2024
HomePunjabi NewsLiberal Breakingਪੰਜਾਬ ਤੋਂ ਕਨੇਡਾ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਗਿਰਾਵਟ ਦਰਜ

ਪੰਜਾਬ ਤੋਂ ਕਨੇਡਾ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਗਿਰਾਵਟ ਦਰਜ

ਕਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਜਦੋਂ ਤੋਂ ਕੈਨੇਡਾ ਸਰਕਾਰ ਨੇ ਨਵੇਂ ਰੂਲ ਕੱਢੇ ਹਨ ਜਿਸ ਦੇ ਮੁਤਾਬਿਕ ਹੁਣ ਸਟਡੀ ਵੀਜੇ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਵੀਜ਼ਾ ਨਹੀਂ ਮਿਲੇਗਾ। ਹੁਣ ਵਿਦਿਆਰਥੀਆਂ ਦੀ ਰੁਚੀ ਕੈਨੇਡਾ ਜਾਣ ਵਿੱਚ ਘੱਟ ਗਈ ਹੈ ਰੂਲ ਦੇ ਕਰਕੇ ਹੁਣ ਵਿਦਿਆਰਥੀ ਕਨੇਡਾ ਜਾਣਾ ਨਹੀਂ ਚਾਹੁੰਦੇ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਤੋਂ ਕਨੇਡਾ ਜਾਣ ਵਾਲੇ ਸਟੂਡੈਂਟ ਦੀ ਗਿਣਤੀ ਹੋਰ ਘਟਣ ਦੀ ਉਮੀਦ ਹੈ।

RELATED ARTICLES

Most Popular

Recent Comments