IHMCL ਨੇ ਹਾਈਵੇਅ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਦੀਆਂ ਸਮੱਸਿਆਵਾਂ ਤੋਂ ਬਚਣ ਲਈ Paytm ਪੇਮੈਂਟ ਬੈਂਕ ਤੋਂ FASTag ਨਾ ਖਰੀਦਣ। X ‘ਤੇ ਇੱਕ ਪੋਸਟ ਵਿੱਚ, IHMCL ਨੇ ਕਿਹਾ ਕਿ ਸਿਰਫ 32 ਅਧਿਕਾਰਤ ਬੈਂਕਾਂ ਜਿਵੇਂ ਕਿ ਏਅਰਟੈੱਲ ਪੇਮੈਂਟਸ ਬੈਂਕ, ਇਲਾਹਾਬਾਦ ਬੈਂਕ, ਬੈਂਕ ਆਫ ਬੜੌਦਾ, HDFC ਬੈਂਕ, ICICI ਬੈਂਕ, IDBI ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਤੋਂ FASTag ਖਰੀਦੋ।
ਪੇਟੀਐਮ ਦਾ ਫਾਸਟ ਟੈਗ ਚਲਾਉਣ ਵਾਲਿਆਂ ਨੂੰ ਵੱਡਾ ਝੱਟਕਾ
RELATED ARTICLES