ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਵਿਆਹ ਦੇ 4 ਸਾਲ ਬਾਅਦ ਵੀਰਵਾਰ ਨੂੰ ਤਲਾਕ ਹੋ ਗਿਆ। ਮੁੰਬਈ ਦੀ ਫੈਮਿਲੀ ਕੋਰਟ ਨੇ ਵੀਰਵਾਰ ਨੂੰ ਇਸ ਨੂੰ ਮਨਜ਼ੂਰੀ ਦਿੱਤੀ। ਚਾਹਲ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਵਿਚਾਲੇ 4.75 ਕਰੋੜ ਰੁਪਏ ਦਾ ਸਮਝੌਤਾ ਹੋ ਗਿਆ ਹੈ। ਚਾਹਲ ਪਹਿਲਾਂ ਹੀ ਧਨਸ਼੍ਰੀ ਨੂੰ 2.37 ਕਰੋੜ ਰੁਪਏ ਦੇ ਚੁੱਕੇ ਹਨ।
ਬ੍ਰੇਕਿੰਗ: ਕ੍ਰਿਕਟਰ ਚਹਿਲ ਅਤੇ ਧਨਸ਼੍ਰੀ ਦਾ ਤਲਾਕ, 4 ਕਰੋੜ 75 ਲੱਖ ਵਿੱਚ ਹੋਇਆ ਸਮਝੌਤਾ
RELATED ARTICLES