ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਚਲਾਈ ਗਈ ਬੁਲਡੋਜ਼ਰ ਮੁਹਿੰਮ ਤੇ ਵੱਡਾ ਬਿਆਨ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਕਿਸੇ ਦਾ ਘਰ ਢਾਉਣਾ ਠੀਕ ਗੱਲ ਨਹੀਂ ਹੈ । ਸਰਕਾਰ ਨੂੰ ਕੋਈ ਹੋਰ ਵਿਕਲਪ ਖੋਜਣਾ ਚਾਹੀਦਾ ਹੈ।
ਬ੍ਰੇਕਿੰਗ : ਹਰਭਜਨ ਸਿੰਘ ਦਾ ਬਿਆਨ, ਕਿਸੇ ਦਾ ਘਰ ਢਾਹੁਣਾ ਠੀਕ ਨਹੀਂ
RELATED ARTICLES