ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਫਿਲਮਾਂ ਤੋਂ ਹੁਣ ਸੰਨਿਆਸ ਲੈਣ ਜਾ ਰਹੇ ਹਨ । ਬੀਤੇ ਦਿਨੀ ਅਮਿਤਾਭ ਬੱਚਨ ਨੇ ਪੋਸਟ ਸਾਂਝੀ ਕੀਤੀ ਸੀ । ਜਿਸ ਤੋਂ ਹੁਣ ਇਹ ਕਿਹਾਸ ਲਗਾਏ ਜਾ ਰਹੇ ਹਨ ਕਿ ਅਮਿਤਾਭ ਬੱਚਨ ਜਲਦੀ ਹੀ ਫਿਲਮਾਂ ਤੋਂ ਰਿਟਾਇਰਮੈਂਟ ਲੈਣ ਵਾਲੇ ਹਨ। ਬੱਚਨ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ ਕਿ ਉਹ ਹੁਣ ਵੱਧਦੀ ਉਮਰ ਦੇ ਕਰਕੇ ਡਾਇਲੋਗ ਯਾਦ ਰੱਖਣਾ ਤੇ ਸੀਨ ਕਰਨ ਵਿੱਚ ਮੁਸ਼ਕਿਲ ਮਹਿਸੂਸ ਕਰ ਰਹੇ ਹਨ।
ਬ੍ਰੇਕਿੰਗ: ਮਹਾਨਾਇਕ ਅਮਿਤਾਭ ਬੱਚਨ ਫਿਲਮਾਂ ਤੋਂ ਲੈਣਗੇ ਰਿਟਾਇਰਮੈਂਟ
RELATED ARTICLES