ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ 14 ਦਸੰਬਰ 2024 ਨੂੰ ਸੈਕਟਰ-34 ਵਿੱਚ ਹੋਏ ਕੰਸਰਟ ਦੀਆਂ ਟਿਕਟਾਂ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦਿਲਜੀਤ ਤੂਫਾਨ ਦੇ ਸ਼ੋ ਦੀਆਂ ਤਕਰੀਬਨ 82 ਹਜਾਰ ਦੀਆਂ ਟਿਕਟਾਂ ਜਾਲੀ ਸੀ ਜੋ ਕਿ ਠੱਗਾਂ ਵੱਲੋਂ ਲੋਕਾਂ ਨੂੰ ਵੇਚ ਦਿੱਤੀਆਂ ਗਈਆਂ ਪੁਲਿਸ ਨੇ ਇਸ ਮਾਮਲੇ ਵਿੱਚ 5 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।
ਬ੍ਰੇਕਿੰਗ: ਦਿਲਜੀਤ ਦੋਸਾਂਝ ਦੇ ਸ਼ੋਅ ਵਿੱਚ ਵਿਕੀਆਂ 8 ਲੱਖ ਦੀਆਂ ਜਾਅਲੀ ਟਿਕਟਾਂ, ਪੁਲਿਸ ਵਲੋ ਕੀਤੀ ਕਾਰਵਾਈ
RELATED ARTICLES