ਪੰਜਾਬ ਪੁਲਿਸ ਮੁਲਾਜ਼ਮਾਂ ਲਈ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਕਾਂਸਟੇਬਲ ਤੋਂ ਲੈ ਕੇ DSP ਤੱਕ ਦੇ ਅਧਿਕਾਰੀਆਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਪੁਲਿਸ ਹੈੱਡਕੁਆਰਟਰ ਵਿੱਚ ਦਾਖਲ ਹੋਣ ਲਈ ਵਿਜ਼ਟਰ ਸਲਿੱਪ ਲੈਣੀ ਲਾਜ਼ਮੀ ਹੋਵੇਗੀ। ਬਿਨ੍ਹਾਂ ਸਲਿੱਪ ਕਿਸੇ ਦੀ ਹਾਜ਼ਰੀ ਨਹੀਂ ਲੱਗੇਗੀ। ਜੇਕਰ ਕੋਈ ਅਧਿਕਾਰੀ ਬਿਨ੍ਹਾਂ ਸਲਿੱਪ ਗੱਲਬਾਤ ਕਰਦਾ ਹੈ, ਤਾਂ ਉਹ ਵੀ ਜ਼ਿੰਮੇਵਾਰ ਹੋਵੇਗਾ।
ਬ੍ਰੇਕਿੰਗ : ਪੰਜਾਬ ਪੁਲਿਸ ਮੁਲਾਜ਼ਮਾਂ ਲਈ ਜਾਰੀ ਹੋਏ ਸਖ਼ਤ ਆਦੇਸ਼
RELATED ARTICLES