ਸੀਬੀਐਸਈ ਨੇ ਇੱਕ ਵਾਰੀ ਫਿਰ ਤੋਂ ਸਰਕੂਲਰ ਵਿੱਚ ਸੋਧ ਕਰਦੇ ਹੋਏ ਨਵਾਂ ਬਿਲਕੁਲ ਜਾਰੀ ਕੀਤਾ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬੀ ਭਾਸ਼ਾ ਪਹਿਲੇ ਵਾਂਗ ਹੀ ਪੜ੍ਹਾਈ ਜਾਵੇਗੀ। ਦੱਸ ਦੀਏ ਕਿ ਉਸ ਤੋਂ ਪਹਿਲਾਂ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਹੋਰ ਆਗੂਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਜਿਸ ਦੇ ਚਲਦੇ ਹੁਣ ਇਹ ਫੈਸਲਾ ਬਦਲ ਲਿਆ ਗਿਆ ਹੈ।
ਬ੍ਰੇਕਿੰਗ : CBSE ਨੇ ਜਾਰੀ ਕੀਤਾ ਨਵਾਂ ਸਰਕੂਲਰ, ਪੰਜਾਬੀ ਪਹਿਲਾਂ ਵਾਂਗੂ ਹੀ ਪੜ੍ਹਾਈ ਜਾਵੇਗੀ
RELATED ARTICLES