ਸ਼ੰਬੂ ਬਾਰਡਰ ਤੇ ਕਿਸਾਨਾਂ ਨੇ ਡਰੋਨ ਹਮਲੇ ਤੋਂ ਬਚਣ ਲਈ ਅਨੋਖਾ ਜੁਗਾੜ ਲਾਇਆ ਹੈ । ਕਿਸਾਨਾਂ ਨੇ ਪਤੰਗ ਚਾੜ ਲਏ ਹਨ ਸ਼ੰਭੂ ਬਾਰਡਰ ਤੇ ਬੀਤੇ ਦਿਨੀ ਡਰੋਨ ਰਾਹੀਂ ਅਥਰੂ ਗੈਸ ਦੇ ਕੋਲੇ ਸਿੱਟੇ ਗਏ ਸੀ ਇਸ ਤੋਂ ਬਾਅਦ ਅੱਜ ਕਿਸਾਨਾਂ ਨੇ ਡਰੋਨਾਂ ਦੀ ਉਡਾਨ ਰੋਕਣ ਦੇ ਲਈ ਵੱਡੀ ਗਿਣਤੀ ਵਿੱਚ ਪਤੰਗ ਉਡਾਏ ਹਨ। ਜਿਸ ਨਾਲ ਡਰੋਨਾਂ ਦੇ ਹਮਲੇ ਤੋਂ ਬਚਿਆ ਜਾਵੇਗਾ।
ਡਰੋਨਾਂ ਤੋਂ ਬਚਣ ਲਈ ਕਿਸਾਨਾਂ ਨੇ ਲੱਭਿਆ ਨਵਾਂ ਜੁਗਾੜ, ਚਾੜ੍ਹ ਲਏ ਪਤੰਗ
RELATED ARTICLES